Canada 'ਚ ਪੱਕੇ ਹੋਣ ਦੇ ਚਾਹਵਾਨਾਂ ਲਈ ਖੁਸ਼ਖਬਰੀ 3 ਸੂਬਿਆਂ ਲਈ ਸਰਕਾਰ ਨੇ ਘਟਾਏ Point's | OneIndia Punjabi

2023-02-28 1

ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਪ੍ਰੋਗਰਾਮਾਂ ਰਾਹੀਂ ਕੈਨੇਡਾ ਜਾਣ ਦੇ ਇੱਛੁਕ ਲੋਕਾਂ ਕੋਲ ਹੁਣ ਬ੍ਰਿਟਿਸ਼ ਕੋਲੰਬੀਆ, ਕਿਊਬਿਕ ਅਤੇ ਮੈਨੀਟੋਬਾ ਲਈ PNPs ਲਈ ਅਪਲਾਈ ਕਰਨ ਦੀ option ਹੋਵੇਗੀ, ਕਿਉਂਕਿ ਇਹਨਾਂ ਸੂਬਿਆਂ ਨੇ ਸਭ ਤੋਂ ਜ਼ਿਆਦਾ ਸੰਖਿਆ ਵਿੱਚ invitation's ਲਈ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਹਨ |
.
Good news for those who want to settle in Canada The government has reduced points for 3 states.
.
.
.
#punjabnews #canadanews #canada